ਟਰੰਪ ਪ੍ਰਸ਼ਾਸਨ ਨੇ ਸਮਾਰਟਫੋਨ ਅਤੇ ਲੈਪਟਾਪ ਨੂੰ ਟੈਰਿਫ ਤੋਂ ਦਿੱਤੀ ਛੋਟ ,ਜਾਣੋ ਹੁਣ ਕਿਹੜੀਆਂ ਚੀਜ਼ਾਂ ‘ਤੇ ਮਿਲੇਗੀ ਛੋਟ?

ਟਰੰਪ ਪ੍ਰਸ਼ਾਸਨ ਨੇ ਸਮਾਰਟਫੋਨ ਅਤੇ ਲੈਪਟਾਪ ਨੂੰ ਟੈਰਿਫ ਤੋਂ ਦਿੱਤੀ ਛੋਟ ,ਜਾਣੋ ਹੁਣ ਕਿਹੜੀਆਂ ਚੀਜ਼ਾਂ ‘ਤੇ ਮਿਲੇਗੀ ਛੋਟ?

Us tariffs donald trump:ਟਰੰਪ ਪ੍ਰਸ਼ਾਸਨ ਨੇ ਕੁਝ ਇਲੈਕਟ੍ਰਾਨਿਕ ਸਮਾਨ ਨੂੰ ਟੈਰਿਫ ਤੋਂ ਛੋਟ ਦਿੱਤੀ ਹੈ। ਇਸ ਫੈਸਲੇ ਨਾਲ ਆਮ ਜਨਤਾ ਦੇ ਨਾਲ-ਨਾਲ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ। ਜਾਣਕਾਰੀ ਅਨੁਸਾਰ, ਇਨ੍ਹਾਂ ਉਤਪਾਦਾਂ ਦੀ ਅਮਰੀਕਾ ਵਿੱਚ ਬਹੁਤ ਜ਼ਿਆਦਾ ਮੰਗ ਹੈ ਅਤੇ ਇਹ ਦੂਜੇ ਦੇਸ਼ਾਂ ਵਿੱਚ ਪੈਦਾ ਹੁੰਦੇ ਹਨ,...