Trump-Musk ਲੜਾਈ ਵਿੱਚ ਉਲਝੇ ਪਤੀ-ਪਤਨੀ, ਇੱਕ ਵ੍ਹਾਈਟ ਹਾਊਸ ਵਿੱਚ ਅਤੇ ਦੂਜਾ ਮਸਕ ਦੀ ਟੀਮ ਵਿੱਚ

Trump-Musk ਲੜਾਈ ਵਿੱਚ ਉਲਝੇ ਪਤੀ-ਪਤਨੀ, ਇੱਕ ਵ੍ਹਾਈਟ ਹਾਊਸ ਵਿੱਚ ਅਤੇ ਦੂਜਾ ਮਸਕ ਦੀ ਟੀਮ ਵਿੱਚ

Donald Trump-Musk fight: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲੋਨ ਮਸਕ ਦੇ ਸਬੰਧਾਂ ਵਿੱਚ ਆਈ ਖਟਾਸ ਤੋਂ ਬਾਅਦ, ਵ੍ਹਾਈਟ ਹਾਊਸ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਵਾਸ਼ਿੰਗਟਨ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਜਦੋਂ ਫਰਵਰੀ ਦੇ ਮਹੀਨੇ ਵਿੱਚ ਮਸਕ ਅਤੇ ਟਰੰਪ ਦੀ ਦੋਸਤੀ ਆਪਣੇ ਸਿਖਰ...