Pakistan; ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

Pakistan; ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ

Emergency declared in Pakistan Punjab:ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਲਹਿੰਦੇ ਪੰਜਾਬ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਵੱਲੋ ਦਾਗੇ ਗਏ ਮਿਜ਼ਾਲ ਹਮਲੇ ਹਮਲੇ ਦੇ ਮਗਰੋਂ ਪਾਕਿਸਤਾਨ ਨੇ ਇਹ ਵੱਡਾ ਐਲਾਨ ਕੀਤਾ ਹੈ। ਪਾਕਿਸਤਾਨੀ ਫੌਜ ਨੇ ਕਿਹਾ ਕਿ ਪੰਜਾਬ ਸੂਬੇ...