ਸਿਹਤ ਮੰਤਰੀ ਵਲੋਂ ਮੋਗਾ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ, ਆਕਸੀਜਨ ਪਲਾਂਟ ਤੇ ਐਮਰਜੈਂਸੀ ਵਾਰਡ ਦੀ ਕੀਤੀ ਜਾਂਚ

ਸਿਹਤ ਮੰਤਰੀ ਵਲੋਂ ਮੋਗਾ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ, ਆਕਸੀਜਨ ਪਲਾਂਟ ਤੇ ਐਮਰਜੈਂਸੀ ਵਾਰਡ ਦੀ ਕੀਤੀ ਜਾਂਚ

Punjab News: ਅੱਜ ਪੰਜਾਬ ਸਿਹਤ ਮੰਤਰੀ ਸੂਬੇ ਦੇ ਸਾਰੇ ਹਸਪਤਾਲਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਇਸੇ ਲੜੀ ਤਹਿਤ ਡਾ. ਬਲਬੀਰ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਹਸਪਤਾਲਾਂ ਦਾ ਦੌਰਾ ਕੀਤਾ। Punjab Health Minister Checking Hospitals: ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਆਕਸੀਜਨ ਕਾਰਨ...