Saturday, July 26, 2025
ਫਰਾਂਸ ਦੇ ਰਾਸ਼ਟਰਪਤੀ ਨੂੰ ਪਤਨੀ ਨੇ ਜੜਿਆ ਜ਼ੋਰਦਾਰ ਥੱਪੜ! ਜਹਾਜ਼ ਤੋਂ ਉਤਰਦੇ ਸਮੇਂ ਕੈਮਰੇ ‘ਚ ਕੈਦ ਹੋਇਆ ਸੀਨ, ਦੇਖੋ ਵੀਡੀਓ

ਫਰਾਂਸ ਦੇ ਰਾਸ਼ਟਰਪਤੀ ਨੂੰ ਪਤਨੀ ਨੇ ਜੜਿਆ ਜ਼ੋਰਦਾਰ ਥੱਪੜ! ਜਹਾਜ਼ ਤੋਂ ਉਤਰਦੇ ਸਮੇਂ ਕੈਮਰੇ ‘ਚ ਕੈਦ ਹੋਇਆ ਸੀਨ, ਦੇਖੋ ਵੀਡੀਓ

Emmanuel Macron Get Slapped: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਵੀਅਤਨਾਮ ਦੌਰੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਕਰੋਨ ਜਹਾਜ਼ ਦਾ ਦਰਵਾਜ਼ਾ ਖੁੱਲ੍ਹਦੇ ਹੀ ਉਨ੍ਹਾਂ ਦੇ ਮੂੰਹ ‘ਤੇ ਥੱਪੜ ਮਾਰਦੀ ਦਿਖਾਈ ਦੇ ਰਹੀ ਹੈ। French President...