Emraan Hashmi ਨੂੰ ਹੋਈ ਇਹ ਬਿਮਾਰੀ, ਰੁਕ ਗਈ ਅਪਕਮਿੰਗ ਫ਼ਿਲਮ OG ਦੀ ਸ਼ੂਟਿੰਗ

Emraan Hashmi ਨੂੰ ਹੋਈ ਇਹ ਬਿਮਾਰੀ, ਰੁਕ ਗਈ ਅਪਕਮਿੰਗ ਫ਼ਿਲਮ OG ਦੀ ਸ਼ੂਟਿੰਗ

Emraan Hashmi’s Health: ਇਮਰਾਨ ਹਾਸ਼ਮੀ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਉਸਦੇ ਪ੍ਰਸ਼ੰਸਕ ਪਰੇਸ਼ਾਨ ਹੋਣਗੇ। ਐਕਟਰ ਦੀ ਸਿਹਤ ਵਿਗੜ ਗਈ ਹੈ। Emraan Hashmi Diagnosed with Dengue: ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸਾਊਥ ਫਿਲਮ OG ਲਈ...