ਮੋਗਾ ‘ਚ ਹੋਇਆ ਐਨਕਾਊਂਟਰ, ਪੰਚ ਦੇ ਘਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਸੀ ਲੋੜੀਂਦਾ

ਮੋਗਾ ‘ਚ ਹੋਇਆ ਐਨਕਾਊਂਟਰ, ਪੰਚ ਦੇ ਘਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਸੀ ਲੋੜੀਂਦਾ

Moga Encounter: ਮੋਗਾ ਦੇ ਰਾਮੂਵਾਲਾ ਨਵਾਂ ਰੋਡ ‘ਤੇ ਸੋਮਵਾਰ ਸਵੇਰੇ 7 ਵਜੇ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਬਦਮਾਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। Encounter breaks out in Moga: ਪੰਜਾਬ ਪੁਲਿਸ ਸੂਬੇ ਚੋਂ ਬਦਮਾਸ਼ਾਂ ਅਤੇ ਮਾੜੇ ਅਨਸਰਾਂ ਦਾ ਸਫ਼ਾਇਆ ਕਰਨ...