ਪੰਚਕੂਲਾ ਵਿੱਚ ਬੇਕਾਬੂ ਕਾਰ ਕੈਮਿਸਟ ਦੀ ਦੁਕਾਨ ਵਿੱਚ ਵੜ੍ਹੀ, 2 ਦੀ ਮੌਤ, 3 ਜ਼ਖਮੀ

ਪੰਚਕੂਲਾ ਵਿੱਚ ਬੇਕਾਬੂ ਕਾਰ ਕੈਮਿਸਟ ਦੀ ਦੁਕਾਨ ਵਿੱਚ ਵੜ੍ਹੀ, 2 ਦੀ ਮੌਤ, 3 ਜ਼ਖਮੀ

Panchkula News: ਹਰਿਆਣਾ ਦੇ ਪੰਚਕੂਲਾ ਵਿੱਚ, ਇੱਕ ਤੇਜ਼ ਰਫ਼ਤਾਰ SUV (TUV-300) ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਕੈਮਿਸਟ ਦੀ ਦੁਕਾਨ ਵਿੱਚ ਜਾ ਵੜ੍ਹੀ। ਜਿਸ ਕਾਰਨ 5 ਲੋਕ ਕੁਚਲੇ ਗਏ। ਜਿਸ ਵਿੱਚੋਂ ਇੱਕ ਬਜ਼ੁਰਗ ਸਮੇਤ 2 ਲੋਕਾਂ ਦੀ ਮੌਤ ਅਤੇ ਤਿੰਨ ਲੋਕ ਜ਼ਖਮੀ ਹੋਏ ਹਨ। ਚਸ਼ਮਦੀਦਾਂ ਅਨੁਸਾਰ, ਕਾਰ ਚਲਾ ਰਿਹਾ ਨੌਜਵਾਨ...