NTA ਨੇ CUET UG ਦਾ ਐਡਮਿਟ ਕਾਰਡ ਕੀਤੇ ਜਾਰੀ, ਇੱਕ ਕਲਿੱਕ ਨਾਲ ਇਵੇਂ ਕਰੋ ਡਾਊਨਲੋਡ

NTA ਨੇ CUET UG ਦਾ ਐਡਮਿਟ ਕਾਰਡ ਕੀਤੇ ਜਾਰੀ, ਇੱਕ ਕਲਿੱਕ ਨਾਲ ਇਵੇਂ ਕਰੋ ਡਾਊਨਲੋਡ

CUET UG 2025 admit card:ਨੈਸ਼ਨਲ ਟੈਸਟਿੰਗ ਏਜੰਸੀ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰਗ੍ਰੈਜੁਏਟ (CUET (UG) ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ, NTA ਨੇ 19 ਮਈ ਤੋਂ 24 ਮਈ, 2025 ਤੱਕ ਹੋਣ ਵਾਲੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਪ੍ਰੀਖਿਆ ਕੇਂਦਰ ਕਿਸ ਸ਼ਹਿਰ ਵਿੱਚ ਹੋਵੇਗਾ...