Mutual funds ਜਾਂ Sukanya Samriddhi Yojana? ਜਾਣੋ ਬੱਚਿਆਂ ਲਈ ਕਿਹੜੀ ਸਕੀਮ ਹੈ ਫ਼ਾਇਦੇਵੰਦ

Mutual funds ਜਾਂ Sukanya Samriddhi Yojana? ਜਾਣੋ ਬੱਚਿਆਂ ਲਈ ਕਿਹੜੀ ਸਕੀਮ ਹੈ ਫ਼ਾਇਦੇਵੰਦ

Savings Scheme:ਬਜ਼ਾਰ ਵਿੱਚ ਨਿਵੇਸ਼ ਦੇ ਬਹੁਤ ਸਾਰੇ ਵਿਕਲਪ ਉਪਲਬਧ ਹਨ, ਜਿਨ੍ਹਾਂ ਵਿੱਚੋਂ ਕੁਝ ਤੁਹਾਡੇ ਬੱਚੇ ਦੀ ਉੱਚ ਸਿੱਖਿਆ ਲਈ ਫੰਡ ਜੁਟਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੋ ਨਿਵੇਸ਼ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਮਿਉਚੁਅਲ ਫੰਡ ਦੀ ਇਕੁਇਟੀ ਸਕੀਮ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਹਨ।...