Haryana ਦੇ MBBS ਪ੍ਰੀਖਿਆ ਘੁਟਾਲੇ ਦੀ ਜਾਂਚ ਜਾਰੀ, ਵਿਦਿਆਰਥੀਆਂ ਨੇ ਉੱਤਰ ਪੱਤਰੀਆਂ ਨਾਲ ਛੇੜਛਾੜ ਕਰਨ ਦੀ ਕਬੂਲੀ ਗੱਲ

Haryana ਦੇ MBBS ਪ੍ਰੀਖਿਆ ਘੁਟਾਲੇ ਦੀ ਜਾਂਚ ਜਾਰੀ, ਵਿਦਿਆਰਥੀਆਂ ਨੇ ਉੱਤਰ ਪੱਤਰੀਆਂ ਨਾਲ ਛੇੜਛਾੜ ਕਰਨ ਦੀ ਕਬੂਲੀ ਗੱਲ

Haryana MBBS Scam – ਹਰਿਆਣਾ ਦੇ ਐਮਬੀਬੀਐਸ ਪ੍ਰੀਖਿਆ ਘੁਟਾਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਤੱਕ ਦੀ ਪੁੱਛਗਿੱਛ ਵਿੱਚ ਐਫਆਈਆਰ ਵਿੱਚ ਨਾਮਜ਼ਦ ਵਿਦਿਆਰਥੀਆਂ ਨੇ ਉੱਤਰ ਪੱਤਰੀਆਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲੀ ਹੈ। ਸੂਤਰਾਂ ਅਨੁਸਾਰ ਪੀਜੀਆਈਐਮਐਸ ਰੋਹਤਕ ਵਿੱਚ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ...