Delhi NCR Expressway Bike Ban: ਨਿਤਿਨ ਗਡਕਰੀ ਨੇ ਹਾਈਵੇਅ ‘ਤੇ ਬਾਈਕ-ਆਟੋ ਐਂਟਰੀ ‘ਤੇ ਕੀਤੀ ਸਖ਼ਤੀ , ਦਿੱਲੀ ਪੁਲਿਸ ਨੂੰ ਦਿੱਤੇ ਸਖ਼ਤ ਨਿਰਦੇਸ਼

Delhi NCR Expressway Bike Ban: ਨਿਤਿਨ ਗਡਕਰੀ ਨੇ ਹਾਈਵੇਅ ‘ਤੇ ਬਾਈਕ-ਆਟੋ ਐਂਟਰੀ ‘ਤੇ ਕੀਤੀ ਸਖ਼ਤੀ , ਦਿੱਲੀ ਪੁਲਿਸ ਨੂੰ ਦਿੱਤੇ ਸਖ਼ਤ ਨਿਰਦੇਸ਼

Delhi NCR Expressway Bike Ban: ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ-ਐਨਸੀਆਰ ਦੇ ਹਾਈ-ਸਪੀਡ ਐਕਸਪ੍ਰੈਸਵੇਅ ਅਤੇ ਐਕਸੈਸ ਕੰਟਰੋਲ ਸੜਕਾਂ ‘ਤੇ ਬਾਈਕ ਅਤੇ ਆਟੋ ਦੇ ਦਾਖਲੇ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਸੜਕਾਂ ‘ਤੇ ਪਹਿਲਾਂ...