ਭਾਰਤ ਵਿੱਚ ਬਣਾਏ ਜਾਣਗੇ 2000 ਫਾਲਕਨ ਜੈੱਟ! ਰਿਲਾਇੰਸ ਅਤੇ ਡਸਾਲਟ ਨਾਲ ਸਾਂਝੇਦਾਰੀ ਵਿੱਚ ਨਾਗਪੁਰ ‘ਚ ਸ਼ੁਰੂ ਹੋਵੇਗਾ ਨਿਰਮਾਣ

ਭਾਰਤ ਵਿੱਚ ਬਣਾਏ ਜਾਣਗੇ 2000 ਫਾਲਕਨ ਜੈੱਟ! ਰਿਲਾਇੰਸ ਅਤੇ ਡਸਾਲਟ ਨਾਲ ਸਾਂਝੇਦਾਰੀ ਵਿੱਚ ਨਾਗਪੁਰ ‘ਚ ਸ਼ੁਰੂ ਹੋਵੇਗਾ ਨਿਰਮਾਣ

Falcon 2000 Business Jets: ਫਰਾਂਸੀਸੀ ਜਹਾਜ਼ ਨਿਰਮਾਤਾ ਡਸਾਲਟ ਐਵੀਏਸ਼ਨ ਅਤੇ ਰਿਲਾਇੰਸ ਇਨਫਰਾਸਟ੍ਰਕਚਰ ਦੀ ਇੱਕ ਸਹਾਇਕ ਕੰਪਨੀ ਨੇ ਭਾਰਤ ਵਿੱਚ ਫਾਲਕਨ 2000 ਵਪਾਰਕ ਜੈੱਟਾਂ ਦੇ ਨਿਰਮਾਣ ਲਈ ਸਾਂਝੇਦਾਰੀ ਕੀਤੀ ਹੈ। ਇਹ ਪ੍ਰੋਜੈਕਟ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਸਥਾਪਤ ਕੀਤਾ ਜਾਵੇਗਾ, ਜੋ ਕਿ ਫਰਾਂਸ ਤੋਂ ਬਾਹਰ ਇਨ੍ਹਾਂ...