ਫਰੀਦਾਬਾਦ ਦੀ ਕਲੋਨੀ ਵਿੱਚ ਵਾਪਰਿਆ ਹਾਦਸਾ, ਘਰ ‘ਚ ਲੱਗੇ AC ‘ਚ ਹੋਇਆ ਧਮਾਕਾ, ਪਤੀ, ਪਤਨੀ ਅਤੇ ਧੀ ਦੀ ਮੌਤ

ਫਰੀਦਾਬਾਦ ਦੀ ਕਲੋਨੀ ਵਿੱਚ ਵਾਪਰਿਆ ਹਾਦਸਾ, ਘਰ ‘ਚ ਲੱਗੇ AC ‘ਚ ਹੋਇਆ ਧਮਾਕਾ, ਪਤੀ, ਪਤਨੀ ਅਤੇ ਧੀ ਦੀ ਮੌਤ

Faridabad AC Blast Accident: ਹਰਿਆਣਾ ਦੇ ਫਰੀਦਾਬਾਦ ਦੀ ਗ੍ਰੀਨ ਫੀਲਡ ਕਲੋਨੀ ਵਿੱਚ ਐਤਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਇੱਥੇ ਇੱਕ ਘਰ ਵਿੱਚ ਏਅਰ ਕੰਡੀਸ਼ਨਰ (ਏਸੀ) ਫਟ ਗਿਆ, ਜਿਸ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਪੁੱਤਰ ਗੰਭੀਰ ਜ਼ਖਮੀ ਹੋ ਗਿਆ...