ਪਰਿਵਾਰ ਨਿਯੋਜਨ ‘ਚ ਪੰਜਾਬ ਦੀਆਂ ਔਰਤਾਂ ਅੱਗੇ, ਤਿੰਨ ਸਾਲਾਂ ਵਿੱਚ 22.8% ਨੇ ਕਰਵਾਈ ਨਸਬੰਦੀ, ਮਰਦਾਂ ਦਾ ਫੀਸਦ 0.5

ਪਰਿਵਾਰ ਨਿਯੋਜਨ ‘ਚ ਪੰਜਾਬ ਦੀਆਂ ਔਰਤਾਂ ਅੱਗੇ, ਤਿੰਨ ਸਾਲਾਂ ਵਿੱਚ 22.8% ਨੇ ਕਰਵਾਈ ਨਸਬੰਦੀ, ਮਰਦਾਂ ਦਾ ਫੀਸਦ 0.5

Family Planning: ਪੰਜਾਬ ਵਿੱਚ ਪਰਿਵਾਰ ਨਿਯੋਜਨ ਵਿੱਚ ਮਰਦ ਔਰਤਾਂ ਤੋਂ ਬਹੁਤ ਪਿੱਛੇ ਹਨ ਅਤੇ ਨਸਬੰਦੀ ਤੋਂ ਭੱਜ ਰਹੇ ਹਨ। ਕੇਂਦਰੀ ਅੰਕੜਾ ਅਤੇ ਲਾਗੂਕਰਨ ਮੰਤਰਾਲੇ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਮਰਦ ਨਸਬੰਦੀ ਲਈ ਔਰਤਾਂ ਨੂੰ ਅੱਗੇ ਵਧਾ ਰਹੇ ਹਨ। ਜਦੋਂ ਕਿ ਤਿੰਨ ਸਾਲਾਂ ਵਿੱਚ 22.8 ਪ੍ਰਤੀਸ਼ਤ...