6 ਸਾਲਾ ਅਲੀਜਾ ਦਾ ਕਤਲ: ਨਾਨਾ-ਨਾਨੀ ਨੇ ਲਾਸ਼ ਲਿਫਾਫੇ ‘ਚ ਪਾਕੇ ਪੁੱਲ ਹੇਠਾਂ ਸੁੱਟੀ, ਸੀਸੀਟੀਵੀ ‘ਚ ਕੈਦ ਹੋਇਆ ਮੰਜ਼ਰ

6 ਸਾਲਾ ਅਲੀਜਾ ਦਾ ਕਤਲ: ਨਾਨਾ-ਨਾਨੀ ਨੇ ਲਾਸ਼ ਲਿਫਾਫੇ ‘ਚ ਪਾਕੇ ਪੁੱਲ ਹੇਠਾਂ ਸੁੱਟੀ, ਸੀਸੀਟੀਵੀ ‘ਚ ਕੈਦ ਹੋਇਆ ਮੰਜ਼ਰ

ਆਦਮਪੁਰ ਪੁਲਿਸ ਨੇ ਮਾਂ ਮਨਿੰਦਰ ਨੂੰ ਵੀ ਹਿਰਾਸਤ ‘ਚ ਲੈ ਕੇ ਕੀਤੀ ਪੁੱਛਗਿੱਛ, ਨਾਨਾ-ਨਾਨੀ ਜੇਲ ਭੇਜੇ Punjab Crime News: 6 ਸਾਲ ਦੀ ਅਲੀਜਾ ਦੇ ਕਤਲ ਮਾਮਲੇ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਇੱਕ ਸੀ.ਸੀ.ਟੀ.ਵੀ ਫੁਟੇਜ ਜਾਰੀ ਕੀਤਾ ਹੈ ਜਿਸ ਵਿੱਚ ਅਲੀਜਾ ਦੇ ਨਾਨਾ ਤੇ ਨਾਨੀ ਇੱਕ ਵੱਡੇ ਲਿਫਾਫੇ...