ਫਰੀਦਕੋਟ ਦਾ ਬਣਿਆ ਇਹ ਪਹਿਲਾ ਪਿੰਡ , ਜਿੱਥੇ ਹਰ ਪਾਸੇ ਨਜ਼ਰ ਆਉਣਗੇ CCTV ਕੈਮਰੇ

ਫਰੀਦਕੋਟ ਦਾ ਬਣਿਆ ਇਹ ਪਹਿਲਾ ਪਿੰਡ , ਜਿੱਥੇ ਹਰ ਪਾਸੇ ਨਜ਼ਰ ਆਉਣਗੇ CCTV ਕੈਮਰੇ

Faridkot first village to be monitored by CCTV cameras; ਲਗਾਤਾਰ ਪੰਜਾਬ ਦੇ ਸ਼ਹਿਰਾਂ ਪਿੰਡਾਂ ਕਸਬਿਆਂ ਚ ਹੋ ਰਹੀਆਂ ਚੋਰੀ, ਲੜਾਈ, ਨਸ਼ਿਆਂ, ਕੁੱਟਮਾਰ ਦੀਆਂ ਘਟਨਾਵਾਂ ਨੂੰ ਲੈ ਕੇ ਲੋਕ ਪੂਰੀ ਤਰ੍ਹਾਂ ਚਿੰਤਤ ਨੇ ਪਰ ਲੋਕਾਂ ਵਲੋਂ ਆਪੋ ਆਪਣੇ ਘਰਾਂ ਦੁਕਾਨਾਂ ਦੇ ਬਾਹਰ cctv ਕੈਮਰੇ ਲਗਵਾ ਕੇ ਅਜਿਹੀਆਂ ਵਾਰਦਾਤਾਂ ਤੋਂ ਬਚਣ...
ਅੱਗ ‘ਚ ਸਵਾਹ ਹੋਈ ਫ਼ਸਲ ਵਾਲੇ ਕਿਸਾਨਾਂ ਲਈ ਮਸੀਹਾ ਬਣ ਉੱਭਰੇ ਇਸ ਪਿੰਡ ਦੇ ਲੋਕ,ਹਰ ਪਾਸੇ ਹੋ ਰਹੀ ਹੈ ਚਰਚਾ

ਅੱਗ ‘ਚ ਸਵਾਹ ਹੋਈ ਫ਼ਸਲ ਵਾਲੇ ਕਿਸਾਨਾਂ ਲਈ ਮਸੀਹਾ ਬਣ ਉੱਭਰੇ ਇਸ ਪਿੰਡ ਦੇ ਲੋਕ,ਹਰ ਪਾਸੇ ਹੋ ਰਹੀ ਹੈ ਚਰਚਾ

Fridkot Grains distributed door to door:ਇੱਕ ਪਾਸੇ ਜਿੱਥੇ ਅੱਗ ਨੇ ਲੱਖਾਂ ਕਿਸਾਨਾਂ ਦੇ ਚੁੱਲੇ ਠੰਡੇ ਕਰ ਦਿੱਤੇ ਉੱਥੇ ਹੀ ਭਾਰੀ ਨੁਕਸਾਨ ਵੀ ਕਿਸਾਨਾਂ ਨੂੰ ਝੱਲਣਾ ਪਿਆ ਹੈ ਜਿਸ ਕਰਕੇ ਇਸ ਸਮੇਂ ਪੰਜਾਬ ਵਿਚ ਅੱਗ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤਮਾਮ ਕਿਸਾਨ ਇਸ ਵਕਤ ਉਡੀਕ ਕਰ ਰਹੇ ਨੇ ਕਿ ਸਰਕਾਰ...
Faridkot ਚ ਨਸ਼ਾ ਤਸਕਰੀ ਨਾਲ਼ ਜੁੜੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ 

Faridkot ਚ ਨਸ਼ਾ ਤਸਕਰੀ ਨਾਲ਼ ਜੁੜੇ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ 

Faridkot ; ਫਰੀਦਕੋਟ ਚ ਸਾਦਿਕ ਕਸਬੇ ਵਿੱਚ ਮੋਟਰਸਾਈਕਲ ਸਵਾਰ ਨਸ਼ਾ ਤਸਕਰੀ ਨਾਲ ਜੁੜੇ ਇੱਕ ਵਿਅਕਤੀ ਦੀ ਦੀਵਾਰ ਨਾਲ ਟੱਕਰ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਕਾਲਜ ਹਸਪਤਾਲ ਵਿਖੇ ਹੰਗਾਮਾ ਕੀਤਾ ਗਿਆ ਅਤੇ ਇਲਜ਼ਾਮ ਲਾਏ ਗਏ ਕਿ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ...
ਪੰਜਾਬ ‘ਚ ਸ਼ਰਮਨਾਕ ਘਟਨਾ, ਕਿਸਾਨ ਨੇ ਗਾਵਾਂ ‘ਤੇ ਕੀਤੀ ਫਾਇਰਿੰਗ, ਮਚਿਆ ਹੰਗਾਮਾ

ਪੰਜਾਬ ‘ਚ ਸ਼ਰਮਨਾਕ ਘਟਨਾ, ਕਿਸਾਨ ਨੇ ਗਾਵਾਂ ‘ਤੇ ਕੀਤੀ ਫਾਇਰਿੰਗ, ਮਚਿਆ ਹੰਗਾਮਾ

Cow Murder in Punjab:ਪੰਜਾਬ ਦੇ ਫਰੀਦਕੋਟ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਪਿੰਡ ਝੋਟੀਵਾਲਾ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਗਾਵਾਂ ਵੜ ਜਾਣ ਕਾਰਨ ਖੇਤ ਮਾਲਕ ਨੇ ਗੁੱਸੇ ਵਿੱਚ ਆ ਕੇ ਗਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਾਂਚ ‘ਚ ਸਾਹਮਣੇ ਆਇਆ ਕਿ ਉਕਤ ਗਾਂ ਗੁੱਜਰ ਦੀ ਸੀ...