ਮਣੀ ਮਹੇਸ਼ ਯਾਤਰਾ ’ਤੇ ਗਏ ਫਰੀਦਕੋਟ ਦੇ 15 ਲੋਕ ਲਾਪਤਾ! ਪਰਿਵਾਰਾਂ ਨਾਲ ਟੁੱਟਿਆ ਸੰਪਰਕ, ਇੱਕ ਨਾਬਾਲਗ ਵੀ ਮੌਜੂਦ

ਮਣੀ ਮਹੇਸ਼ ਯਾਤਰਾ ’ਤੇ ਗਏ ਫਰੀਦਕੋਟ ਦੇ 15 ਲੋਕ ਲਾਪਤਾ! ਪਰਿਵਾਰਾਂ ਨਾਲ ਟੁੱਟਿਆ ਸੰਪਰਕ, ਇੱਕ ਨਾਬਾਲਗ ਵੀ ਮੌਜੂਦ

ਪੀੜਤ ਪਰਿਵਾਰਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਭਾਲ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਈ ਮਦਦ ਦੀ ਗੁਹਾਰ ਫਰੀਦਕੋਟ ਜਿਲ੍ਹੇ ਦੇ ਪਿੰਡ ਪੰਜਗਰਾਂਈ ਕਲਾਂ ਦੇ ਕਰੀਬ 15 ਲੋਕਾਂ ਦਾ ਆਪਣੇ ਪਰਿਵਾਰਾਂ ਨਾਲੋਂ ਸੰਪਰਕ ਖਤਮ ਹੋ ਚੁੱਕਿਆ ਹੈ। ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ...