ਭਲਕੇ ਚੰਡੀਗੜ੍ਹ ‘ਚ ਕੇਂਦਰ ਅਤੇ ਕਿਸਾਨਾਂ ‘ਚ ਅਹਿਮ ਮੀਟਿੰਗ, ਸੈਕਟਰ 26 ‘ਚ ਹੋਵੇਗੀ ਬੈਠਕ

ਭਲਕੇ ਚੰਡੀਗੜ੍ਹ ‘ਚ ਕੇਂਦਰ ਅਤੇ ਕਿਸਾਨਾਂ ‘ਚ ਅਹਿਮ ਮੀਟਿੰਗ, ਸੈਕਟਰ 26 ‘ਚ ਹੋਵੇਗੀ ਬੈਠਕ

Meeting Between Farmers and Central Government: ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ 7ਵੀਂ ਮੀਟਿੰਗ ਦਾ ਏਜੰਡਾ ਆ ਗਿਆ ਹੈ। ਇਹ ਮੀਟਿੰਗ ਕੱਲ੍ਹ ਯਾਨੀ 19 ਮਾਰਚ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ। ਕਿਸਾਨ 13 ਮੁੱਦਿਆਂ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ, ਜਿਸ ਵਿੱਚ...