ਭਾਰੀ ਤੂਫ਼ਾਨ ਕਾਰਨ ਤਬਾਹ ਹੋਈ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ,ਸਰਕਾਰ ਨੇ ਗਿਰਦਾਵਰੀ ਦੇ ਦਿਤੇ ਹੁਕਮ

ਭਾਰੀ ਤੂਫ਼ਾਨ ਕਾਰਨ ਤਬਾਹ ਹੋਈ ਫ਼ਸਲਾਂ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ,ਸਰਕਾਰ ਨੇ ਗਿਰਦਾਵਰੀ ਦੇ ਦਿਤੇ ਹੁਕਮ

Farmers will get compensation:ਪੰਜਾਬ ਦੇ ਕਈ ਹਿੱਸਿਆਂ ਵਿੱਚ ਹਨ੍ਹੇਰੀ ਤੇ ਝੱਖੜ ਨੇ ਤਬਾਹੀ ਮਚਾਈ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਖਤਰਾ ਅਜੇ ਟਲਿਆ ਨਹੀਂ। ਪੰਜਾਬ ਦੇ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ...