Agriculture: ਲੀਚੀ ਦੀ ਖੇਤੀ ਤੋਂ ਕਿਸਾਨਾਂ ਨੂੰ ਹੋ ਸਕਦਾ ਚੰਗਾ ਮੁਨਾਫ਼ਾ

Agriculture: ਲੀਚੀ ਦੀ ਖੇਤੀ ਤੋਂ ਕਿਸਾਨਾਂ ਨੂੰ ਹੋ ਸਕਦਾ ਚੰਗਾ ਮੁਨਾਫ਼ਾ

Agriculture News: ਗੁਰਦਾਸਪੁਰ ਅਤੇ ਬਟਾਲਾ ਦੇ ਪੇਂਡੂ ਖੇਤਰ ਲੀਚੀ ਦੀ ਖੇਤੀ ਵਿੱਚ ਤੇਜ਼ੀ ਨਾਲ ਉੱਭਰ ਰਹੇ ਹਨ। ਲੀਚੀ ਦੀ ਖੇਤੀ ਕਰਨ ਵਾਲੇ ਕਿਸਾਨ ਇਸਨੂੰ ਇੱਕ ਲਾਭਦਾਇਕ ਸੌਦਾ ਦੱਸ ਰਹੇ ਹਨ। ਇੰਨਾ ਹੀ ਨਹੀਂ, ਉਹ ਸਾਥੀ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਦੀ ਅਪੀਲ ਕਰ ਰਹੇ ਹਨ। ਜ਼ਹੀਰ ਖਾਨ ਨੇ 70...