ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ , ਇੱਕ ਵਾਰ ‘ਚ ਸਾਲ ਦੀ ਛੁੱਟੀ, ਜਾਣੋ ਨਵੀਂ ਟੋਲ ਨੀਤੀ ਟੋਲ ਟੈਕਸ ਨੀਤੀ ‘ਚ ਕੀ ਕੁਝ ਖਾਸ

ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ , ਇੱਕ ਵਾਰ ‘ਚ ਸਾਲ ਦੀ ਛੁੱਟੀ, ਜਾਣੋ ਨਵੀਂ ਟੋਲ ਨੀਤੀ ਟੋਲ ਟੈਕਸ ਨੀਤੀ ‘ਚ ਕੀ ਕੁਝ ਖਾਸ

New Toll Policy: ਨਵੀਂ ਟੋਲ ਨੀਤੀ ਟੋਲ ਟੈਕਸ ‘ਚ 50% ਤੱਕ ਦੀ ਰਾਹਤ ਪ੍ਰਦਾਨ ਕਰੇਗੀ ਅਤੇ 3000 ਰੁਪਏ ਵਿੱਚ ਸਾਲਾਨਾ ਪਾਸ ਉਪਲਬਧ ਹੋਵੇਗਾ। ਭੁਗਤਾਨ ਫਾਸਟੈਗ ਰਾਹੀਂ ਕੀਤਾ ਜਾਵੇਗਾ ਅਤੇ ਟੋਲ ਪਲਾਜ਼ਾ ਨੂੰ ਹਟਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। New Toll Policy: ਸਰਕਾਰ ਰਾਸ਼ਟਰੀ ਰਾਜਮਾਰਗਾਂ ਤੇ...