ਡਿਜੀਟਲ ਅਰੈਸਟ ਕਰਕੇ ਇੱਕ ਵਿਅਕਤੀ ਤੋਂ ਠੱਗੇ 30 ਲੱਖ ਰੁਪਏ ,ਆਰੋਪੀ ਕੇਰਲ ਤੋਂ ਗ੍ਰਿਫ਼ਤਾਰ

ਡਿਜੀਟਲ ਅਰੈਸਟ ਕਰਕੇ ਇੱਕ ਵਿਅਕਤੀ ਤੋਂ ਠੱਗੇ 30 ਲੱਖ ਰੁਪਏ ,ਆਰੋਪੀ ਕੇਰਲ ਤੋਂ ਗ੍ਰਿਫ਼ਤਾਰ

Punjab News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਾਈਬਰ ਕ੍ਰਾਈਮ ਦੇ ਦਰਜ ਹੋਏ ਮਾਮਲੇ ਵਿੱਚ 30 ਲੱਖ ਦੀ ਠੱਗੀ ਮਾਰਨ ਦੇ ਆਰੋਪ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਰਲਾ ਦੇ ਮਾਲਾਪੁਰਮ ਤੋਂ ਮਾਸਟਰ ਮਾਇੰਡ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਇਸ ਮਾਮਲੇ ਵਿੱਚ 8 ਆਰੋਪੀਆਂ ਨੂੰ ਨਾਮਜਦ ਕੀਤਾ ਗਿਆ ਹੈ, ਜਿਨਾਂ ਵਿੱਚੋਂ...