ਸਿਹਤ ਰਿਪੋਰਟ ਮੁਤਾਬਿਕ ਪੰਜਾਬੀਆਂ ਤੇ ਮੰਡਰਾ ਰਿਹਾ ਹੈ ਘਾਤਕ ਬਿਮਾਰੀ ਦਾ ਡਰ,ਆਖਿਰ ਕਿਵੇਂ ਹੋਵੇਗਾ ਬਚਾਵ ਜਾਣੋ

ਸਿਹਤ ਰਿਪੋਰਟ ਮੁਤਾਬਿਕ ਪੰਜਾਬੀਆਂ ਤੇ ਮੰਡਰਾ ਰਿਹਾ ਹੈ ਘਾਤਕ ਬਿਮਾਰੀ ਦਾ ਡਰ,ਆਖਿਰ ਕਿਵੇਂ ਹੋਵੇਗਾ ਬਚਾਵ ਜਾਣੋ

Health Report:ਚੰਡੀਗੜ੍ਹ ਤੋਂ ਹੈਰਾਨ ਕਰਨ ਵਾਲੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ। ਜਿਸ ਵਿੱਚ ਪਤਾ ਚੱਲਿਆ ਹੈ ਕਿ ਚੰਡੀਗੜ੍ਹ ਵਿੱਚ ਫੈਟੀ ਲਿਵਰ ਅਤੇ ਡਾਇਬਟੀਜ਼ ਦੀ ਸਮੱਸਿਆ ਬਹੁਤ ਹੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ ਜਿਥੇ ਦੇਸ਼ ਭਰ ਵਿੱਚ ਹਰ 100 ਵਿੱਚੋਂ 38 ਵੱਡੇ ਲੋਗ ਫੈਟੀ ਲਿਵਰ ਦੀ...