Coolie: ਰਜਨੀਕਾਂਤ ਦੀ ਫਿਲਮ ‘ਕੁਲੀ’ ਦੇ ਟ੍ਰੇਲਰ ਲਾਂਚ ਸਮਾਗਮ ਲਈ ਦੱਖਣ ਪਹੁੰਚੇ ਆਮਿਰ ਖਾਨ, ਨਿਰਮਾਤਾਵਾਂ ਨੇ ਵੀਡੀਓ ਕੀਤਾ  ਸਾਂਝਾ

Coolie: ਰਜਨੀਕਾਂਤ ਦੀ ਫਿਲਮ ‘ਕੁਲੀ’ ਦੇ ਟ੍ਰੇਲਰ ਲਾਂਚ ਸਮਾਗਮ ਲਈ ਦੱਖਣ ਪਹੁੰਚੇ ਆਮਿਰ ਖਾਨ, ਨਿਰਮਾਤਾਵਾਂ ਨੇ ਵੀਡੀਓ ਕੀਤਾ ਸਾਂਝਾ

Entertainment News: ਰਜਨੀਕਾਂਤ ਦੀ ਫਿਲਮ ‘ਕੁਲੀ’ ਵਿੱਚ ਆਮਿਰ ਖਾਨ ਦਾ ਵੀ ਇੱਕ ਕੈਮਿਓ ਹੈ। ਇਹੀ ਕਾਰਨ ਹੈ ਕਿ ਉਹ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਲਈ ਸਾਊਥ ਵੀ ਪਹੁੰਚੇ ਹਨ। ਆਮਿਰ ਦੇ ਸਾਊਥ ਇੰਡੀਆ ਪਹੁੰਚਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਨਿਰਮਾਤਾਵਾਂ ਨੇ ਸਾਂਝਾ ਕੀਤਾ ਹੈ।...