‘Dhadak 2’ ਨੂੰ ਸੈਂਸਰ ਬੋਰਡ ਤੋਂ ਝਟਕਾ, ਕੱਟੇ ਗਏ ਇੱਕ ਦਰਜਨ ਸੀਨ , ਮਿਲਿਆ U/A ਸਰਟੀਫਿਕੇਟ

‘Dhadak 2’ ਨੂੰ ਸੈਂਸਰ ਬੋਰਡ ਤੋਂ ਝਟਕਾ, ਕੱਟੇ ਗਏ ਇੱਕ ਦਰਜਨ ਸੀਨ , ਮਿਲਿਆ U/A ਸਰਟੀਫਿਕੇਟ

Dhadak 2 film; ਕਰਨ ਜੌਹਰ ਦੀ ਪ੍ਰੋਡਕਸ਼ਨ ‘ਹੋਮਬਾਉਂਡ’ 78ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇੱਥੇ ਫਿਲਮ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਇਸਨੂੰ ਸਟੈਂਡਿੰਗ ਓਵੇਸ਼ਨ ਮਿਲੀ। ਦੂਜੇ ਪਾਸੇ, ਧਰਮਾ ਪ੍ਰੋਡਕਸ਼ਨ ਦੀ ਇੱਕ ਫਿਲਮ ਆਪਣੇ ਹੀ ਦੇਸ਼ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਸ਼ਾਜ਼ੀਆ...