ਹੜ੍ਹ ਦੀ ਤਬਾਹੀ ‘ਚ ਹੁਣ ਤੱਕ ਹੋਈਆਂ 51 ਮੌਤਾਂ, ਫ਼ਸਲ ਦੀ ਹੋਈ ਵੱਡੀ ਬਰਬਾਦੀ, ਸਰਕਾਰ ਰਿਪੋਰਟ ਕਰੇਗੀ ਤਿਆਰ

ਹੜ੍ਹ ਦੀ ਤਬਾਹੀ ‘ਚ ਹੁਣ ਤੱਕ ਹੋਈਆਂ 51 ਮੌਤਾਂ, ਫ਼ਸਲ ਦੀ ਹੋਈ ਵੱਡੀ ਬਰਬਾਦੀ, ਸਰਕਾਰ ਰਿਪੋਰਟ ਕਰੇਗੀ ਤਿਆਰ

Punjab Floods: ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਹੁਣ ਤੱਕ 2,064 ਪਿੰਡ ਪਾਣੀ ਦੀ ਲਪੇਟ ‘ਚ ਆ ਚੁੱਕੇ ਹਨ। ਆਬਾਦੀ ਦੀ ਗੱਲ ਕਰੀਏ ਤਾਂ 3,87,949 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਉੱਥੇ ਹੀ 1,84,938 ਹੈਕਟੇਅਰ ਫਸਲ ਨੂੰ ਨੁਕਸਾਨ ਹੋਇਆ ਹੈ। ਹੁਣ ਤੱਕ 14 ਜ਼ਿਲ੍ਹਿਆਂ ‘ਚ 51 ਮੌਤਾਂ ਹੋ...