SEBI ਵੱਲੋਂ ਵੱਡਾ ਐਕਸ਼ਨ! MCX ‘ਤੇ ਡਿੱਗੀ ਗਾਜ਼, 45 ਦਿਨਾਂ ‘ਚ ਭਰਣਾ ਪਵੇਗਾ ਲੱਖਾਂ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

SEBI ਵੱਲੋਂ ਵੱਡਾ ਐਕਸ਼ਨ! MCX ‘ਤੇ ਡਿੱਗੀ ਗਾਜ਼, 45 ਦਿਨਾਂ ‘ਚ ਭਰਣਾ ਪਵੇਗਾ ਲੱਖਾਂ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

SEBI Imposes Fine On MCX: ਬਜ਼ਾਰ ਨਿਯੰਤਰਕ ਸੇਬੀ ਵੱਲੋਂ ਸੋਮਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਆਫ਼ ਇੰਡੀਆ (MCX) ‘ਤੇ ₹25 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਕਾਰਵਾਈ MCX ਵੱਲੋਂ ਸਾਫਟਵੇਅਰ ਸੇਵਾਵਾਂ ਦੀ ਭੁਗਤਾਨੀ ਸਬੰਧੀ ਜਾਣਕਾਰੀ ਪੂਰੀ ਤਰ੍ਹਾਂ ਨਾ ਦੇਣ ਕਾਰਨ ਕੀਤੀ ਗਈ ਹੈ। ਸੇਬੀ ਦੇ ਆਦੇਸ਼ ਅਨੁਸਾਰ, MCX ਨੂੰ...