ਰਾਜਧਾਨੀ ਦੇ ਮਸ਼ਹੂਰ ‘ਦਿੱਲੀ ਹਾਟ ਬਾਜ਼ਾਰ’ ਵਿੱਚ ਲੱਗੀ ਭਿਆਨਕ ਅੱਗ, 30 ਦੁਕਾਨਾਂ ਸੜ ਕੇ ਸੁਆਹ

ਰਾਜਧਾਨੀ ਦੇ ਮਸ਼ਹੂਰ ‘ਦਿੱਲੀ ਹਾਟ ਬਾਜ਼ਾਰ’ ਵਿੱਚ ਲੱਗੀ ਭਿਆਨਕ ਅੱਗ, 30 ਦੁਕਾਨਾਂ ਸੜ ਕੇ ਸੁਆਹ

Delhi Haat Bazaar: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਥਿਤ ਮਸ਼ਹੂਰ ‘ਦਿੱਲੀ ਹਾਟ ਬਾਜ਼ਾਰ’ ਵਿੱਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਲਗਭਗ 30 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਦਿੱਲੀ ਫਾਇਰ ਸਰਵਿਸਿਜ਼ ਵੱਲੋਂ ਦਿੱਤੀ ਗਈ...