ਜਿਮ ‘ਚ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ, ਸ਼ੀਸ਼ਾ ਤੋੜ ਕੇ ਫਾਇਰ ਬ੍ਰਿਗੇਡ ਟੀਮ ਨੇ ਘੰਟਿਆਂ ਬਾਅਦ ਪਾਇਆ ਅੱਗ ‘ਤੇ ਕਾਬੂ

ਜਿਮ ‘ਚ ਭਿਆਨਕ ਅੱਗ ਨਾਲ ਲੱਖਾਂ ਦਾ ਨੁਕਸਾਨ, ਸ਼ੀਸ਼ਾ ਤੋੜ ਕੇ ਫਾਇਰ ਬ੍ਰਿਗੇਡ ਟੀਮ ਨੇ ਘੰਟਿਆਂ ਬਾਅਦ ਪਾਇਆ ਅੱਗ ‘ਤੇ ਕਾਬੂ

Abohar News: ਫਾਇਰ ਬ੍ਰਿਗੇਡ ਟੀਮ ਨੇ ਦੂਜੀ ਮੰਜ਼ਿਲ ਦੇ ਸ਼ੀਸ਼ੇ ਤੋੜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਇਸ ਵਿੱਚ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। Fire broke out in GYM: ਅਬੋਹਰ ਦੇ ਲਿਆਪਤ ਰਾਏ ਮਾਰਕੀਟ ਵਿੱਚ ਅੱਜ ਦੁਪਹਿਰ ਇੱਕ ਜਿਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਮੌਕੇ...