ਪਾਗਲ ਪ੍ਰੇਮੀ ਦਾ ਬਦਲਾ! ਦੋਸਤਾਂ ਤੋਂ ਮਾਡਲ ਦੀ ਮਰਸੀਡੀਜ਼ ਕਾਰ ਨੂੰ ਲਗਵਾਈ ਅੱਗ , ਕਈ ਰਾਜ਼ ਆਏ ਸਾਹਮਣੇ

ਪਾਗਲ ਪ੍ਰੇਮੀ ਦਾ ਬਦਲਾ! ਦੋਸਤਾਂ ਤੋਂ ਮਾਡਲ ਦੀ ਮਰਸੀਡੀਜ਼ ਕਾਰ ਨੂੰ ਲਗਵਾਈ ਅੱਗ , ਕਈ ਰਾਜ਼ ਆਏ ਸਾਹਮਣੇ

fire in Mercedes car;ਸ਼ਹਿਰ ਦੇ ਵੇਸੂ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਲੋਕਾਂ ਨੇ ਇੱਕ ਮਾਡਲ ਦੀ ਮਰਸੀਡੀਜ਼ ਕਾਰ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਗਾਲ ਕਲੋਨੀ ਦੀ ਹੈ। ਸ਼੍ਰੀ ਕ੍ਰਿਸ਼ਨ ਸੋਸਾਇਟੀ ਨੇੜੇ ਸਥਿਤ ਨੀਲਕੰਠ ਨਿਵਾਸ ਦੀ ਪਾਰਕਿੰਗ ਵਿੱਚ ਖੜ੍ਹੀ ਮਰਸੀਡੀਜ਼ ਕਾਰ ਨੂੰ ਅੱਗ ਲਗਾਉਣ ਦੀ...