ਉੱਤਰੀ ਮੈਸੇਡੋਨੀਆ ਦੇ ਨਾਈਟ ਕਲੱਬ ਵਿੱਚ ਅੱਗ, 59 ਮੌਤਾਂ: 150 ਤੋਂ ਵੱਧ ਜ਼ਖਮੀ

ਉੱਤਰੀ ਮੈਸੇਡੋਨੀਆ ਦੇ ਨਾਈਟ ਕਲੱਬ ਵਿੱਚ ਅੱਗ, 59 ਮੌਤਾਂ: 150 ਤੋਂ ਵੱਧ ਜ਼ਖਮੀ

North Macedonia ;- ਦੱਖਣੀ-ਪੂਰਬੀ ਯੂਰਪੀ ਦੇਸ਼ ਉੱਤਰੀ ਮੈਸੇਡੋਨੀਆ ਦੇ ਇੱਕ ਨਾਈਟ ਕਲੱਬ ਵਿੱਚ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 155 ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਕੋਕਾਨੀ ਸ਼ਹਿਰ ਵਿੱਚ ਇੱਕ ਹਿੱਪ-ਹੌਪ ਕੰਸਰਟ ਦੌਰਾਨ ਵਾਪਰਿਆ। ਰਾਜਧਾਨੀ ਸਕੋਪਜੇ...