Noida ; ਹੋਸਟਲ ਚ ਅੱਗ ਲੱਗਣ ਨਾਲ ਮਚੀ ਹਫੜਾ ਦਫੜੀ ; ਜਾਨ ਬਚਾਉਣ ਲਈ ਇਮਾਰਤ ਤੋ ਡਿਗੀ ਕੁੜੀ

Noida ; ਹੋਸਟਲ ਚ ਅੱਗ ਲੱਗਣ ਨਾਲ ਮਚੀ ਹਫੜਾ ਦਫੜੀ ; ਜਾਨ ਬਚਾਉਣ ਲਈ ਇਮਾਰਤ ਤੋ ਡਿਗੀ ਕੁੜੀ

Noida ; ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ-3 ਇਲਾਕੇ ‘ਚ ਸਥਿਤ ਅੰਨਪੂਰਨਾ ਗਰਲਜ਼ ਹੋਸਟਲ ‘ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਹੋਸਟਲ ‘ਚ ਅੱਗ ਏਅਰ ਕੰਡੀਸ਼ਨਰ (ਏ.ਸੀ.) ਫਟਣ ਕਾਰਨ ਲੱਗੀ, ਏ.ਸੀ. ਤੋਂ ਸ਼ੁਰੂ ਹੋਈ ਇਹ ਅੱਗ ਹੋਸਟਲ ‘ਚ ਤੇਜ਼ੀ ਨਾਲ ਫੈਲ ਗਈ। ਘਟਨਾ ਦੇ...