ਫਗਵਾੜਾ ‘ਚ ਗੁਰੂ ਘਰ ਗੂੰਜਿਆ ਗੋਲੀਆਂ , ਤਿੰਨ ਨਿਹੰਗ ਜ਼ਖਮੀ, ਜਾਣੋ ਪੂਰਾ ਮਾਮਲਾ

ਫਗਵਾੜਾ ‘ਚ ਗੁਰੂ ਘਰ ਗੂੰਜਿਆ ਗੋਲੀਆਂ , ਤਿੰਨ ਨਿਹੰਗ ਜ਼ਖਮੀ, ਜਾਣੋ ਪੂਰਾ ਮਾਮਲਾ

Phagwara News: ਫਗਵਾੜਾ ਦੇ ਪਿੰਡ ਹਰਦਾਸਪੁਰ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਅਤੇ ਇਸ ਦੌਰਾਨ, ਗੋਲੀ ਚਲਾਉਣ ਵਾਲਾ ਖੁਦ ਤਿੰਨ ਨਿਹੰਗ ਸਿੰਘਾਂ ਸਮੇਤ ਗੋਲੀਆਂ ਨਾਲ ਜ਼ਖਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਪਹਿਲਾਂ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ...