by Jaspreet Singh | Sep 11, 2025 11:07 AM
Punjab Weather Udpate: ਪੰਜਾਬ ‘ਚ ਅੱਜ ਤੇ ਆਉਣ ਵਾਲੇ ਦਿਨਾਂ ‘ਚ ਵੀ ਬਾਰਿਸ਼ ਤੋਂ ਰਾਹਤ ਰਹੇਗੀ, ਮੌਸਮ ਵਿਭਾਗ ਵੱਲੋਂ 14 ਸਤੰਬਰ ਤੱਕ ਜਾਰੀ ਮੌਸਮ ਅਪਡੇਟ ਅਨੁਸਾਰ ਸੂਬੇ ‘ਚ ਕੋਈ ਅਲਰਟ ਨਹੀਂ ਹੈ। ਮੌਸਮ ਸਾਫ਼ ਰਹਿਣ ਕਾਰਨ ਬਚਾਅ ਤੇ ਰਾਹਤ ਕਾਰਜਾਂ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦੇ ਨਾਲ ਹੀ ਟੁੱਟੇ...
by Khushi | Aug 14, 2025 9:33 PM
ਫਿਰੋਜ਼ਪੁਰ ’ਚ ਕਾਊਂਟਰ ਇੰਟੈਲੀਜੈਂਸ ਵੱਲੋਂ ਦੋ ਦਹਿਸ਼ਤਗਰਦ ਕਾਬੂ, ਪਾਕਿਸਤਾਨ ‘ਚ ਬੈਠੇ ਰਿੰਦਾ ਅਤੇ ISI ਨਾਲ ਸੀ ਸਿੱਧਾ ਸੰਪਰਕ ਫਿਰੋਜ਼ਪੁਰ, 14 ਅਗਸਤ, 2025: ਪੰਜਾਬ ਪੁਲਿਸ ਨੇ ਆਜ਼ਾਦੀ ਦਿਵਸ (15 ਅਗਸਤ) ਤੋਂ ਇੱਕ ਦਿਨ ਪਹਿਲਾਂ ਪੰਜਾਬ ਨੂੰ ਹਿਲਾ ਦੇਣ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੀ ਇੱਕ ਵੱਡੀ ਅੱਤਵਾਦੀ...
by Amritpal Singh | Jun 17, 2025 3:32 PM
Punjab News: ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਲਾਵਾਲਾ ਵਿੱਚ 1.5 ਮਰਲੇ ਖੇਤੀਬਾੜੀ ਜ਼ਮੀਨ ਦੇ ਝਗੜੇ ਨੇ ਇੱਕ ਨਾਬਾਲਗ ਦੀ ਜਾਨ ਲੈ ਲਈ। ਇਹ ਘਟਨਾ 16-17 ਜੂਨ ਦੀ ਰਾਤ ਨੂੰ ਵਾਪਰੀ। ਝਗੜੇ ਦੌਰਾਨ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ। ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਇੱਕ ਨਾਬਾਲਗ ਨੂੰ...
by Jaspreet Singh | May 17, 2025 3:42 PM
Punjab News;ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕੇ ਕਿਸੇ ਵੇਲੇ ਕਦੋਂ ਗੁੰਡਾਗਰਦੀ ਤੇ ਉੱਤਰ ਆਉਣ ਉਸ ਦਾ ਪਤਾ ਵੀ ਨਹੀਂ ਚੱਲਦਾ। ਗੁੰਡਾਗਰਦੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ,ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਦਾਣਾ ਮੰਡੀ ਰੋਡ ਉੱਪਰ ਬਸਤੀ ਮਗਰ ਸਿੰਘ ਜਿੱਥੇ ਮਾਈਨਿੰਗ ਕਰਨ ਵਾਲਿਆਂ ਵੱਲੋਂ ਉਸ ਰੋਡ ਉੱਪਰ...
by Daily Post TV | May 13, 2025 11:09 AM
Punjab News ; ਭਾਰਤ-ਪਾਕਿਸਤਾਨ ਜੰਗ ਦੌਰਾਨ 9 ਮਈ ਦੀ ਰਾਤ ਨੂੰ ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿੱਚ ਹੋਏ ਡਰੋਨ ਹਮਲੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਸਨ। 3 ਮੈਂਬਰਾਂ ਵਿੱਚੋਂ ਇੱਕ, ਸੁਖਵਿੰਦਰ ਕੌਰ (50) ਦੀ ਮੌਤ ਹੋ ਗਈ ਹੈ। ਘਟਨਾ ਦੌਰਾਨ ਲੱਗੀ ਅੱਗ ਵਿੱਚ ਔਰਤ ਅਤੇ ਉਸਦਾ ਪਤੀ ਲਖਵਿੰਦਰ ਸਿੰਘ (55) ਬੁਰੀ...