LG ਮਨੋਜ ਸਿਨਹਾ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ, ‘ਬਾਬਾ ਸਾਰਿਆਂ ‘ਤੇ ਕਿਰਪਾ ਬਣਾਈ ਰੱਖਣ’, ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਦੇ ਕਰੋ ਦਰਸ਼ਨ

LG ਮਨੋਜ ਸਿਨਹਾ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ, ‘ਬਾਬਾ ਸਾਰਿਆਂ ‘ਤੇ ਕਿਰਪਾ ਬਣਾਈ ਰੱਖਣ’, ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਦੇ ਕਰੋ ਦਰਸ਼ਨ

Amarnath Yatra 2025: ਬਾਬਾ ਬਰਫਾਨੀ ਦੇ ਪਹਿਲੇ ਦਰਸ਼ਨ 11 ਜੂਨ ਨੂੰ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਕੀਤੇ ਗਏ। ਇਸ ਦੌਰਾਨ ਭਗਵਾਨ ਸ਼ਿਵ ਦੀ ਵੀ ਪੂਜਾ ਕੀਤੀ ਗਈ। ਕੁਝ ਦਿਨਾਂ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋਵੇਗੀ। First Picture of Baba Barfani: ਅਮਰਨਾਥ ਯਾਤਰਾ 2025 ਜੰਮੂ-ਕਸ਼ਮੀਰ ‘ਚ ਰਸਮੀ ਤੌਰ ‘ਤੇ...