ਹਿਸਾਰ-ਚੰਡੀਗੜ੍ਹ ਉਡਾਣ ਨੂੰ ਮਿਲੀ ਮਨਜ਼ੂਰੀ, 9 ਜੂਨ ਤੋਂ ਸ਼ੁਰੂ ਹੋਵੇਗੀ ਫਲਾਈਟ ,4 ਘੰਟੇ ਦਾ ਸਫ਼ਰ 45 ਮਿੰਟਾ ‘ਚ ਹੋਵੇਗਾ ਤੈਅ

ਹਿਸਾਰ-ਚੰਡੀਗੜ੍ਹ ਉਡਾਣ ਨੂੰ ਮਿਲੀ ਮਨਜ਼ੂਰੀ, 9 ਜੂਨ ਤੋਂ ਸ਼ੁਰੂ ਹੋਵੇਗੀ ਫਲਾਈਟ ,4 ਘੰਟੇ ਦਾ ਸਫ਼ਰ 45 ਮਿੰਟਾ ‘ਚ ਹੋਵੇਗਾ ਤੈਅ

Flight service from Hisar to Chandigarh;ਹਰਿਆਣਾ ਸਰਕਾਰ ਨੇ ਹਿਸਾਰ ਤੋਂ ਚੰਡੀਗੜ੍ਹ ਲਈ ਉਡਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਉਡਾਣ 9 ਜੂਨ (ਸੋਮਵਾਰ) ਤੋਂ ਸ਼ੁਰੂ ਹੋਵੇਗੀ। ਇਸਦਾ ਕਿਰਾਇਆ 2500 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਹੋਵੇਗਾ। ਹਿਸਾਰ ਤੋਂ ਚੰਡੀਗੜ੍ਹ ਦੀ ਦੂਰੀ ਲਗਭਗ 252 ਕਿਲੋਮੀਟਰ ਹੈ। ਇਹ ਯਾਤਰਾ ਉਡਾਣ...