ਦਿੱਲੀ ਤੋਂ ਇੰਦੌਰ ਆ ਰਹੇ ਜਹਾਜ਼ ਦੀ Emergency Landing, 161 ਯਾਤਰੀਆਂ ਦੀ ਬਚੀ ਜਾਨ

ਦਿੱਲੀ ਤੋਂ ਇੰਦੌਰ ਆ ਰਹੇ ਜਹਾਜ਼ ਦੀ Emergency Landing, 161 ਯਾਤਰੀਆਂ ਦੀ ਬਚੀ ਜਾਨ

ਇੰਦੌਰ ਏਅਰਪੋਰਟ ‘ਤੇ ਵੱਡਾ ਹਾਦਸਾ ਟਲਿਆ Indian Airlines News: ਦਿੱਲੀ ਤੋਂ ਇੰਦੌਰ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ (ਫਲਾਈਟ ਨੰਬਰ IX-1028) ਦੇ ਇੱਕ ਇੰਜਣ ਵਿੱਚ ਅਚਾਨਕ ਤਕਨੀਕੀ ਨੁਕਸ ਪੈ ਗਿਆ। ਨਾਜ਼ੁਕ ਸਥਿਤੀ ਦੇ ਬਾਵਜੂਦ, ਪਾਇਲਟ ਨੇ ਸਿਆਣਪ ਦਿਖਾਈ ਅਤੇ ਸਵੇਰੇ 9:55 ਵਜੇ ਇੰਦੌਰ ਦੇ ਦੇਵੀ ਅਹਿਲਿਆਬਾਈ...