9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ PM ਮੋਦੀ !

9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ PM ਮੋਦੀ !

PM Modi Punjab Visit: ਪੀਐਮ ਮੋਦੀ ਦਾ ਇਹ ਦੌਰਾ 9 ਸਤੰਬਰ ਨੂੰ ਹੋ ਸਕਦਾ ਹੈ। ਜਿਸ ਵਿੱਚ ਮੋਦੀ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਉੱਤਰਾਖੰਡ ਦਾ ਦੌਰਾ ਕਰ ਸਕਦੇ ਹਨ। PM Modi Visit Flood-affected Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰ ਸਕਦੇ ਹਨ। ਉਨ੍ਹਾਂ ਦਾ ਦੌਰਾ 9 ਸਤੰਬਰ ਨੂੰ ਹੋ...