ਪੰਜਾਬ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਣੀ ਵਿਚਕਾਰ ਗਰਾਉਂਡ ਜ਼ੀਰੋ ‘ਚ ਉਤਰੇ, ਕਿਸਾਨਾਂ ਨੂੰ ਕੀਤਾ ਵੱਡਾ ਵਾਅਦਾ

ਪੰਜਾਬ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਣੀ ਵਿਚਕਾਰ ਗਰਾਉਂਡ ਜ਼ੀਰੋ ‘ਚ ਉਤਰੇ, ਕਿਸਾਨਾਂ ਨੂੰ ਕੀਤਾ ਵੱਡਾ ਵਾਅਦਾ

Punjab Floods: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੰਮ੍ਰਿਤਸਰ ‘ਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਸੰਕਟ ਨੂੰ ਆਪਣੇ ਸੀਨੇ ‘ਤੇ ਲਿਆ ਹੈ ਅਤੇ ਹੁਣ ਜਦੋਂ ਪੰਜਾਬ ਸੰਕਟ ‘ਚ ਹੈ, ਤਾਂ ਪੂਰਾ ਦੇਸ਼ ਅਤੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਹੈ। Shivraj...