ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ, ਪੰਜਾਬ ਤੇ ਹਿਮਾਚਲ ‘ਚ ਐਡਵਾਈਜ਼ਰੀ ਜਾਰੀ

ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ, ਪੰਜਾਬ ਤੇ ਹਿਮਾਚਲ ‘ਚ ਐਡਵਾਈਜ਼ਰੀ ਜਾਰੀ

Pong Dam water level; ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਡੈਮ ਦੇ ਪਾਣੀ ਦਾ ਪੱਧਰ ਕਰੀਬ 5 ਫੁੱਟ ਵੱਧ ਗਿਆ ਹੈ। ਡੈਮ ਅਧਿਕਾਰੀਆਂ ਦੁਆਰਾ 24 ਘੰਟੇ ਪਹਿਲੇ ਜਾਰੀ ਅੰਕੜਿਆਂ ਅਨੁਸਾਰ ਪਾਣੀ ਦਾ ਪੱਧਰ 1361.07 ਫੁੱਟ ਸੀ ਤੇ ਹੁਣ ਦੇ...