12 ਸਾਲ ਦੇ ਦਮਨਪ੍ਰੀਤ ਸਿੰਘ ਨੇ ਆਪਣੀ ਨਿੱਜੀ ਗੋਲਕ ਤੋੜ, ਹੜ੍ਹ ਪੀੜਤਾਂ ਦੀ ਸਹਾਇਤਾ ਲਈ 5000 ਰੁਪਏ ਕੀਤੇ ਭੇਟ

12 ਸਾਲ ਦੇ ਦਮਨਪ੍ਰੀਤ ਸਿੰਘ ਨੇ ਆਪਣੀ ਨਿੱਜੀ ਗੋਲਕ ਤੋੜ, ਹੜ੍ਹ ਪੀੜਤਾਂ ਦੀ ਸਹਾਇਤਾ ਲਈ 5000 ਰੁਪਏ ਕੀਤੇ ਭੇਟ

Donatation in Punjab Flood Situation; ਮਨੁੱਖਤਾ ਅਤੇ ਸੇਵਾ ਦੇ ਜਜ਼ਬੇ ਦੀ ਅਦਭੁਤ ਮਿਸਾਲ ਪੇਸ਼ ਕਰਦੇ ਹੋਏ 12 ਸਾਲ ਦੇ ਦਮਨਪ੍ਰੀਤ ਸਿੰਘ, ਜੋ ਕਿ ਰਿਸ਼ੀ ਅਪਾਰਟਮੈਂਟ ਸੈਕਟਰ 70 ਮੋਹਾਲੀ ਦਾ ਨਿਵਾਸੀ ਹੈ, ਨੇ ਆਪਣੀ ਨਿੱਜੀ ਗੋਲਕ ਤੋੜ ਕੇ ਉਸ ਵਿੱਚੋਂ ਇਕੱਠੇ ਕੀਤੇ, ਪੰਜ ਹਜ਼ਾਰ ਰੁਪਏ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਡਿਪਟੀ...