ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ: 1018 ਪਿੰਡ ਡੁੱਬੇ, 23 ਲੋਕਾਂ ਦੀ ਮੌਤ

ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ: 1018 ਪਿੰਡ ਡੁੱਬੇ, 23 ਲੋਕਾਂ ਦੀ ਮੌਤ

11,000 ਤੋਂ ਵੱਧ ਲੋਕਾਂ ਦਾ ਰੈਸਕਿਊ, 3 ਲੱਖ ਏਕੜ ਜ਼ਮੀਨ ਹੜ੍ਹ ਨਾਲ ਤਬਾਹ, 7 ਜ਼ਿਲੇ ਗੰਭੀਰ ਪ੍ਰਭਾਵਿਤ ਪੰਜਾਬ ਵਿੱਚ ਹੜ੍ਹਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀ ਦੇ ਪੱਧਰ ਵਧਣ ਕਾਰਨ 1018 ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ। ਪਿਛਲੇ 5 ਦਿਨਾਂ ਵਿੱਚ ਹੜ੍ਹਾਂ ਵਿੱਚ 23 ਲੋਕਾਂ ਦੀ ਜਾਨ...
ਡੈਮਾਂ ਵਿੱਚ ਪਾਣੀ ਦਾ ਵਹਾਅ ਘਟਿਆ, ਪਰ ਘੱਗਰ ਅਤੇ ਟਾਂਗਰੀ ਨੇ ਮਾਲਵਾ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਵਧਾਇਆ

ਡੈਮਾਂ ਵਿੱਚ ਪਾਣੀ ਦਾ ਵਹਾਅ ਘਟਿਆ, ਪਰ ਘੱਗਰ ਅਤੇ ਟਾਂਗਰੀ ਨੇ ਮਾਲਵਾ ਖੇਤਰ ਵਿੱਚ ਹੜ੍ਹਾਂ ਦਾ ਖ਼ਤਰਾ ਵਧਾਇਆ

Punjab Floods Alert: ਪਿਛਲੇ 24 ਘੰਟਿਆਂ ਦੌਰਾਨ ਪਹਾੜੀ ਇਲਾਕਿਆਂ ਵਿੱਚ ਮੀਂਹ ਦੀ ਤੀਬਰਤਾ ਘਟਣ ਕਾਰਨ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦਾ ਵਹਾਅ ਹੌਲੀ ਹੋ ਗਿਆ ਹੈ। ਹਾਲਾਂਕਿ, ਘੱਗਰ ਅਤੇ ਟਾਂਗਰੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਮਾਲਵਾ ਖੇਤਰ ਦੇ ਪਟਿਆਲਾ, ਸੰਗਰੂਰ ਅਤੇ...
ਜੰਮੂ-ਕਸ਼ਮੀਰ: ਰਾਮਬਨ ਵਿੱਚ ਬੱਦਲ ਫਟਣ ਕਾਰਨ ਤਬਾਹੀ, 3 ਦੀ ਮੌਤ, ਕਈ ਘਰ ਮਲਬੇ ਹੇਠ ਦੱਬੇ

ਜੰਮੂ-ਕਸ਼ਮੀਰ: ਰਾਮਬਨ ਵਿੱਚ ਬੱਦਲ ਫਟਣ ਕਾਰਨ ਤਬਾਹੀ, 3 ਦੀ ਮੌਤ, ਕਈ ਘਰ ਮਲਬੇ ਹੇਠ ਦੱਬੇ

ਰਾਮਬਨ ਖੇਤਰ ’ਚ ਫਲੈਸ਼ ਫਲੱਡ; 4 ਵਿਅਕਤੀ ਲਾਪਤਾ, ਰਾਹਤ ਤੇ ਬਚਾਅ ਕਾਰਜ ਜਾਰੀ Ramban Cloudburst: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਰਾਜਗੜ੍ਹ ਇਲਾਕੇ ਵਿੱਚ ਅੱਜ ਸਵੇਰੇ ਜ਼ਮੀਨ ਖਿਸਕਣ ਅਤੇ ਭਾਰੀ ਮੀਂਹ ਪੈਣ ਕਾਰਨ ਭਿਆਨਕ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇਸ ਕੁਦਰਤੀ ਆਫ਼ਤ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ...
ਹਥਨੀਕੁੰਡ ਬੈਰਾਜ ਤੋਂ ਛੱਡਿਆ ਗਿਆ ਪਾਣੀ ਬਣਿਆ ਖ਼ਤਰਾ, ਸੋਨੀਪਤ ‘ਚ ਫਸਲਾਂ ਡੁੱਬੀਆਂ, ਪਾਣੀ ਤੇਜ਼ੀ ਨਾਲ ਦਿੱਲੀ ਵੱਲ

ਹਥਨੀਕੁੰਡ ਬੈਰਾਜ ਤੋਂ ਛੱਡਿਆ ਗਿਆ ਪਾਣੀ ਬਣਿਆ ਖ਼ਤਰਾ, ਸੋਨੀਪਤ ‘ਚ ਫਸਲਾਂ ਡੁੱਬੀਆਂ, ਪਾਣੀ ਤੇਜ਼ੀ ਨਾਲ ਦਿੱਲੀ ਵੱਲ

Weather Alert – ਹਥਨੀਕੁੰਡ ਬੈਰਾਜ ਤੋਂ ਛੱਡਿਆ ਗਿਆ ਲਗਭਗ 1,16,686 ਕਿਊਸਿਕ ਪਾਣੀ ਹੁਣ ਸੋਨੀਪਤ ਦੀਆਂ ਸੀਮਾਵਾਂ ਵਿੱਚ ਦਾਖਲ ਹੋ ਗਿਆ ਹੈ ਅਤੇ ਬਹੁਤ ਤੇਜ਼ ਰਫ਼ਤਾਰ ਨਾਲ ਦਿੱਲੀ ਵੱਲ ਵਧ ਰਿਹਾ ਹੈ। ਉੱਤਰੀ ਭਾਰਤ ਵਿੱਚ ਭਾਰੀ ਬਾਰਿਸ਼ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਸੋਨੀਪਤ ਵਿੱਚ ਹੜ੍ਹ: ਫਸਲਾਂ ਪਾਣੀ ਹੇਠ...
ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ ਵਧਿਆ, ਫਲੱਡ ਗੇਟ ਖੋਲ੍ਹੇ

ਵਾਧੂ ਪਾਣੀ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ, ਹੜ੍ਹ ਦੇ ਖ਼ਤਰੇ ਨੂੰ ਲੈ ਕੇ ਅਲਰਟ ਜਾਰੀ Punjab Flood Alert: ਚੰਡੀਗੜ੍ਹ ‘ਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਪੱਧਰ 1163 ਫੁੱਟ ਤੱਕ ਪਹੁੰਚ ਗਿਆ, ਜੋ ਨਿਯਮਤ ਪੱਧਰ ਨਾਲੋਂ ਇੱਕ ਫੁੱਟ ਵੱਧ ਹੈ। ਇਸਦੇ ਮੱਦੇਨਜ਼ਰ ਪ੍ਰਸ਼ਾਸਨ ਨੇ...