Punjab: ਢਿਲਵਾਂ ਵਿੱਚ ਹੜ੍ਹ ਦੇ ਪਾਣੀ ਵਿੱਚੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲੀ, ਫਿਸਲਣ ਕਾਰਨ ਮੌਤ ਹੋਣ ਦਾ ਸ਼ੱਕ

Punjab: ਢਿਲਵਾਂ ਵਿੱਚ ਹੜ੍ਹ ਦੇ ਪਾਣੀ ਵਿੱਚੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲੀ, ਫਿਸਲਣ ਕਾਰਨ ਮੌਤ ਹੋਣ ਦਾ ਸ਼ੱਕ

ਮਰਣ ਵਾਲੇ ਦੀ ਪਹਿਚਾਣ 40 ਸਾਲਾ ਬੂਟਾ ਮੁਹੰਮਦ ਵਜੋਂ ਹੋਈ; ਪਰਿਵਾਰ ਨੇ ਸ਼ਨਾਖਤ ਕੀਤੀ, ਪੁਲਿਸ ਵੱਲੋਂ ਜਾਂਚ ਜਾਰੀ Punjab News: ਕਪੂਰਥਲਾ ਦੇ ਢਿਲਵਾਂ ਮੰਡ ਇਲਾਕੇ ਵਿੱਚ ਅੱਜ ਸ਼ਾਮ ਇੱਕ ਵਿਅਕਤੀ ਦੀ ਲਾਸ਼ ਹੜ੍ਹ ਦੇ ਪਾਣੀ ਵਿੱਚ ਤੈਰਦੀ ਮਿਲੀ।ਮ੍ਰਿਤਕ ਦੀ ਪਛਾਣ ਬੂਟਾ ਮੁਹੰਮਦ (ਉਮਰ 40) ਪੁੱਤਰ ਮੀਤਾ ਮੁਹੰਮਦ ਵਾਸੀ ਢਿਲਵਾਂ ਵਜੋਂ...