PM ਮੋਦੀ ਵਲੋਂ ਹਿਮਾਚਲ ਲਈ ਸਪੈਸ਼ਲ ਪੈਕਜ ਤਹਿਤ 1500 ਕਰੋੜ ਦੇਣ ਦਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ 2-2 ਲੱਖ ਰੁਪਏ

PM ਮੋਦੀ ਵਲੋਂ ਹਿਮਾਚਲ ਲਈ ਸਪੈਸ਼ਲ ਪੈਕਜ ਤਹਿਤ 1500 ਕਰੋੜ ਦੇਣ ਦਾ ਐਲਾਨ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ 2-2 ਲੱਖ ਰੁਪਏ

PM Modi announced financial assistance of Rs 1,500 crore; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਦਲ ਫਟਣ, ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਅਤੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਿਮਾਚਲ ਪ੍ਰਦੇਸ਼ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਹਤ ਅਤੇ ਪੁਨਰਵਾਸ ਕਾਰਜਾਂ...