ਪੰਜਾਬ ਦੇ ਦੋ ਜ਼‍ਿਲ੍ਹਿਆਂ ‘ਚ ਹੜ੍ਹਾਂ ਕਾਰਨ ਛੁੱਟੀਆਂ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ

ਪੰਜਾਬ ਦੇ ਦੋ ਜ਼‍ਿਲ੍ਹਿਆਂ ‘ਚ ਹੜ੍ਹਾਂ ਕਾਰਨ ਛੁੱਟੀਆਂ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ

Holiday in Punjab: ਪੰਜਾਬ ਦੇ ਦੋ ਜ਼‍ਿਲ੍ਹੇ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਛੁੱਟੀਆਂ ਦਾ ਐਲਾਨ ਡੀਸੀ ਦੇ ਵੱਲੋਂ ਕਰ ਦਿੱਤਾ ਗਿਆ ਹੈ। ਹੜ੍ਹਾਂ ਕਾਰਨ ਪਠਾਨਕੋਟ ਡੀਸੀ ਵੱਲੋਂ 26 ਅਗਸਤ ਦੀ ਛੁੱਟੀ ਸਮੂਹ ਸਕੂਲਾਂ-ਕਾਲਜਾਂ ਵਿੱਚ ਐਲਾਨੀ ਗਈ ਹੈ, ਜਦੋਂ ਕਿ ਹੁਸ਼ਿਆਰਪੁਰ ਦੀ ਡੀਸੀ ਦੇ ਵੱਲੋਂ 26 ਅਤੇ 27 ਅਗਸਤ ਦੀ ਛੁੱਟੀ ਸਕੂਲਾਂ...
ਮੀਂਹ ਦੇ ਪਾਣੀ ਕਾਰਨ ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ ‘ਚ ਚਿੰਤਾ; ਡੁੱਬੀਆਂ ਫਸਲਾਂ

ਮੀਂਹ ਦੇ ਪਾਣੀ ਕਾਰਨ ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ ‘ਚ ਚਿੰਤਾ; ਡੁੱਬੀਆਂ ਫਸਲਾਂ

ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ ਵਿੱਚੋਂ ਲੰਘਦੀ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਦੀ ਚਿੰਤਾ ਵਧ ਗਈ ਹੈ। ਇਸ ਵੇਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਲਗਭਗ ਸਾਢੇ ਤਿੰਨ ਫੁੱਟ ਹੇਠਾਂ ਹੈ, ਪਰ ਪਾਣੀ ਵਿੱਚ ਵਾਧਾ ਲੋਕਾਂ ਨੂੰ ਦੋ ਸਾਲ...