ਪੀਐਮ ਮੋਦੀ ਦੀ ਪਾਕਿਸਤਾਨੀ ਬਿਰਿਆਨੀ ਦਾ ਸੀਐਮ ਮਾਨ ਨੇ ਦੱਸਿਆ ਸਿਆਸੀ ਸੁਆਦ, ਦਿਲਜੀਤ ਦੋਸਾਂਝ ਦੇ ਹੱਕ ‘ਚ ਚੁੱਕੀ ਆਵਾਜ਼

ਪੀਐਮ ਮੋਦੀ ਦੀ ਪਾਕਿਸਤਾਨੀ ਬਿਰਿਆਨੀ ਦਾ ਸੀਐਮ ਮਾਨ ਨੇ ਦੱਸਿਆ ਸਿਆਸੀ ਸੁਆਦ, ਦਿਲਜੀਤ ਦੋਸਾਂਝ ਦੇ ਹੱਕ ‘ਚ ਚੁੱਕੀ ਆਵਾਜ਼

Punjab CM Bhagwant Mann ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਦੇਸ਼ ਦੌਰਿਆਂ ਅਤੇ ਵਿਦੇਸ਼ ਨੀਤੀ ‘ਤੇ ਤਿੱਖੀ ਟਿੱਪਣੀ ਕੀਤੀ। ਸੀਐਮ ਮਾਨ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਅਜਿਹੇ ਦੇਸ਼ਾਂ ਦਾ ਦੌਰਾ ਕਰਦੇ ਹਨ ਜਿਨ੍ਹਾਂ ਦੇ ਨਾਮ ਵੀ ਕੋਈ ਨਹੀਂ ਜਾਣਦਾ। ਮਨਵੀਰ ਰੰਧਾਵਾ ਦੀ ਰਿਪੋਰਟ CM Mann on Modi’s foreign...