ਕੇਂਦਰ ਦੇ ਫੈਂਸਲੇ ‘ਤੇ ਬੋਲੇ ਹਰਭਜਨ ਸਿੰਘ ਈਟੀਓ, ਕਿਹਾ- ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਭਾਜਪਾ

ਕੇਂਦਰ ਦੇ ਫੈਂਸਲੇ ‘ਤੇ ਬੋਲੇ ਹਰਭਜਨ ਸਿੰਘ ਈਟੀਓ, ਕਿਹਾ- ਪੰਜਾਬ ਅਤੇ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਭਾਜਪਾ

Minister Harbhajan Singh ETO; ਦੇਸ਼ ਭਰ ਦੇ ਰਾਜਾਂ ਦੇ ਊਰਜਾ ਮੰਤਰੀਆਂ ਨੇ ਅਮਰੀਕਾ ਦੇ ਬੋਸਟਨ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ, ਜਿਸ ਲਈ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਸੀ। ਹਾਲਾਂਕਿ, ਹਰਭਜਨ ਸਿੰਘ ਈਟੀਓ ਨੇ ਪਹਿਲਾਂ ਹੀ ਇਸ ਲਈ ਬੇਨਤੀ ਕੀਤੀ ਸੀ। ਇਸ ਦੇ ਨਾਲ ਹੀ ਮੰਤਰੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ...