ਮੰਦਭਾਗਾ ਹਾਦਸਾ! ਸੜਕ ‘ਤੇ ਡਿੱਗੇ ਦਰੱਖਤ ਨਾਲ ਟਕਰਾਈ ਫਾਰਚੂਨਰ ਗੱਡੀ, ਸੇਵਾਮੁਕਤ ਸੂਬੇਦਾਰ ਦੀ ਮੌਕੇ ‘ਤੇ ਮੌਤ

ਮੰਦਭਾਗਾ ਹਾਦਸਾ! ਸੜਕ ‘ਤੇ ਡਿੱਗੇ ਦਰੱਖਤ ਨਾਲ ਟਕਰਾਈ ਫਾਰਚੂਨਰ ਗੱਡੀ, ਸੇਵਾਮੁਕਤ ਸੂਬੇਦਾਰ ਦੀ ਮੌਕੇ ‘ਤੇ ਮੌਤ

Gurdaspur Road Accident; ਗੁਰਦਾਸਪੁਰ ਵਿਖੇ ਇੱਕ ਫਾਰਚੂਨਰ ਗੱਡੀ ਸੜਕ ‘ਤੇ ਡਿੱਗੇ ਹੋਏ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ ਗੱਡੀ ਚਾਲਕ ਸੇਵਾਮੁਕਤ ਸੂਬੇਦਾਰ ਭਾਗ ਸਿੰਘ (52), ਜੋ ਕਿ ਮਦਾਰਪੁਰ ਦਾ ਰਹਿਣ ਵਾਲਾ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਦੇਰ ਰਾਤ ਦੀਨਾਨਗਰ ਤਾਰਾਗੜ੍ਹ ਰੋਡ ‘ਤੇ ਵਾਪਰਿਆ। ਇੱਕ...