Israel-Gaza War: ਇਜ਼ਰਾਈਲ ਨੇ ਗਾਜ਼ਾ ਦੇ ਸਕੂਲ ‘ਤੇ ਕੀਤਾ ਹਮਲਾ ,77% ਹਿੱਸੇ ‘ਤੇ ਕੀਤਾ ਕਬਜ਼ਾ

Israel-Gaza War: ਇਜ਼ਰਾਈਲ ਨੇ ਗਾਜ਼ਾ ਦੇ ਸਕੂਲ ‘ਤੇ ਕੀਤਾ ਹਮਲਾ ,77% ਹਿੱਸੇ ‘ਤੇ ਕੀਤਾ ਕਬਜ਼ਾ

Israel-Gaza War: ਇਜ਼ਰਾਈਲ ਨੇ ਐਤਵਾਰ ਦੇਰ ਰਾਤ ਗਾਜ਼ਾ ਵਿੱਚ ਕਈ ਥਾਵਾਂ ‘ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਇੱਕ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਸਕੂਲ ਵਿੱਚ ਅੱਗ ਲੱਗਣ ਕਾਰਨ ਲੋਕ ਜ਼ਿੰਦਾ ਸਾੜ ਦਿੱਤੇ ਗਏ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਹ ਇੱਕ ਕਿੰਡਰਗਾਰਟਨ...